ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 55.62 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 88 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 45 ਲੱਖ ਦੇ ਕਰੀਬ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 55-lakh mark with a spike of 75,083 new cases & 1,053 deaths in last 24 hours.
The total case tally stands at 55, 62,664 including 9,75,861 active cases, 44,97,868 cured/discharged/migrated & 88,935 deaths: Ministry of Health & Family Welfare pic.twitter.com/17zx2Hj4VO
— ANI (@ANI) September 22, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 75,083 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,053 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 55,62,664 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 88,935 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 44,97,868 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,75,861 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 152, ਠੀਕ ਹੋਏ -3469, ਮੌਤਾਂ-52
ਆਂਧਰਾ ਪ੍ਰਦੇਸ਼- ਐਕਟਿਵ ਕੇਸ -74518, ਠੀਕ ਹੋਏ-551821, ਮੌਤਾਂ-5410
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1939, ਠੀਕ ਹੋਏ-5643, ਮੌਤਾਂ-13
ਅਸਾਮ- ਐਕਟਿਵ ਕੇਸ-29609, ਠੀਕ ਹੋਏ-129133, ਮੌਤਾਂ-578
ਬਿਹਾਰ- ਐਕਟਿਵ ਕੇਸ-12539, ਠੀਕ ਹੋਏ-156242, ਮੌਤਾਂ-870
ਚੰਡੀਗੜ੍ਹ- ਐਕਟਿਵ ਕੇਸ -2761, ਠੀਕ ਹੋਏ-7411, ਮੌਤਾਂ-126
ਛੱਤੀਸਗੜ੍ਹ – ਐਕਟਿਵ ਕੇਸ – 37927, ਠੀਕ ਹੋਏ–49564, ਮੌਤਾਂ –690
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -220, ਠੀਕ ਹੋਏ-2711, ਮੌਤਾਂ-2
ਦਿੱਲੀ- ਐਕਟਿਵ ਕੇਸ -30941, ਠੀਕ ਹੋਏ-213304, ਮੌਤਾਂ-5014
ਗੋਆ- ਐਕਟਿਵ ਕੇਸ -5667, ਠੀਕ ਹੋਏ-22726, ਮੌਤਾਂ-360
ਗੁਜਰਾਤ- ਐਕਟਿਵ ਕੇਸ -16305, ਠੀਕ ਹੋਏ-104964, ਮੌਤਾਂ-3336
ਹਰਿਆਣਾ- ਐਕਟਿਵ ਕੇਸ -21014, ਠੀਕ ਹੋਏ-90884, ਮੌਤਾਂ-1177
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -4458, ਠੀਕ ਹੋਏ-7853, ਮੌਤਾਂ-127
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -21887, ਠੀਕ ਹੋਏ-42115, ਮੌਤਾਂ-1024
ਝਾਰਖੰਡ – ਐਕਟਿਵ ਕੇਸ -13504, ਠੀਕ ਹੋਏ-58543, ਮੌਤਾਂ-626
ਕਰਨਾਟਕ- ਐਕਟਿਵ ਕੇਸ -95354, ਠੀਕ ਹੋਏ-423377, ਮੌਤਾਂ-8145
ਕੇਰਲ- ਐਕਟਿਵ ਕੇਸ-39354, ਠੀਕ ਹੋਏ-98724, ਮੌਤਾਂ-553
ਲੱਦਾਖ- ਐਕਟਿਵ ਕੇਸ -1047, ਠੀਕ ਹੋਏ-2735, ਮੌਤਾਂ-50
ਮੱਧ ਪ੍ਰਦੇਸ਼- ਐਕਟਿਵ ਕੇਸ-22542, ਠੀਕ ਹੋਏ-83618, ਮੌਤਾਂ-2007
ਮਹਾਰਾਸ਼ਟਰ- ਐਕਟਿਵ ਕੇਸ -275017, ਠੀਕ ਹੋਏ-916348, ਮੌਤਾਂ-33015
ਮਨੀਪੁਰ- ਐਕਟਿਵ ਕੇਸ -2113, ਠੀਕ ਹੋਏ-6838, ਮੌਤਾਂ-59
ਮੇਘਾਲਿਆ- ਐਕਟਿਵ ਕੇਸ-2169, ਠੀਕ ਹੋਏ-2527, ਮੌਤਾਂ-37
ਮਿਜ਼ੋਰਮ- ਐਕਟਿਵ ਕੇਸ-680, ਠੀਕ ਹੋਏ-1012, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1052, ਠੀਕ ਹੋਏ-4477, ਮੌਤਾਂ-15
ਉੜੀਸਾ- ਐਕਟਿਵ ਕੇਸ-34033, ਠੀਕ ਹੋਏ-149379, ਮੌਤਾਂ-710
ਪਡੂਚੇਰੀ- ਐਕਟਿਵ ਕੇਸ-4659, ਠੀਕ ਹੋਏ-18065, ਮੌਤਾਂ-467
ਪੰਜਾਬ – ਐਕਟਿਵ ਕੇਸ-21661, ਠੀਕ ਹੋਏ-75409, ਮੌਤਾਂ-2860
ਰਾਜਸਥਾਨ- ਐਕਟਿਵ ਕੇਸ -18245, ਠੀਕ ਹੋਏ-97284, ਮੌਤਾਂ-1352
ਸਿੱਕਮ- ਐਕਟਿਵ ਕੇਸ-513, ਠੀਕ ਹੋਏ-1986, ਮੌਤਾਂ-29
ਤਾਮਿਲਨਾਡੂ- ਐਕਟਿਵ ਕੇਸ -46495, ਠੀਕ ਹੋਏ-491971, ਮੌਤਾਂ-8871
ਤੇਲੰਗਾਨਾ- ਐਕਟਿਵ ਕੇਸ-29649, ਠੀਕ ਹੋਏ-144073, ਮੌਤਾਂ-1052
ਤ੍ਰਿਪੁਰਾ- ਐਕਟਿਵ ਕੇਸ-6700, ਠੀਕ ਹੋਏ-15883, ਮੌਤਾਂ-251
ਉੱਤਰਾਖੰਡ- ਐਕਟਿਵ ਕੇਸ-12075, ਠੀਕ ਹੋਏ-29201, ਮੌਤਾਂ-501
ਉੱਤਰ ਪ੍ਰਦੇਸ਼- ਐਕਟਿਵ ਕੇਸ- 64164, ਠੀਕ ਹੋਏ-289594, ਮੌਤਾਂ-5135
ਪੱਛਮੀ ਬੰਗਾਲ- ਐਕਟਿਵ ਕੇਸ-24898, ਠੀਕ ਹੋਏ-198983, ਮੌਤਾਂ-4421