ਲਾਹੌਰ-ਪਾਕਿਸਤਾਨ ਦੇ ਲਾਹੌਰ ‘ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਜੇਲ੍ਹ ‘ਚ ਕ.ਤ.ਲ ਕਰ ਦਿੱਤਾ ਗਿਆ ਸੀ। ਇਹ ਕ.ਤ.ਲ ਅੰਡਰਵਰਲਡ ਡਾਨ ਅਮੀਰ ਸਰਫਰਾਜ ਨੇ ਕੀਤਾ ਸੀ। ਅੱਜ ਯਾਨੀ ਕਿ ਐਤਵਾਰ ਨੂੰ ਅਮੀਰ ਸਰਫਰਾਜ ਦਾ ਲਾਹੌਰ ਵਿਚ ਗੋ.ਲ਼ੀਆਂ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਸਫਰਰਾਜ ਨੂੰ ਗੋ.ਲੀਆਂ ਨਾਲ ਭੁੰਨ ਦਿੱਤਾ। ਸਰਫਰਾਜ ਨੇ ਹੀ ਸਾਲ 2013 ‘ਚ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਖ਼ੁਫੀਆ ਏਜੰਸੀ ISI ਦੇ ਇਸ਼ਾਰਿਆਂ ‘ਤੇ ਕ.ਤ.ਲ ਕਰ ਦਿੱਤਾ ਸੀ। ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੁਕਮਾਂ ‘ਤੇ ਅਮੀਰ ਸਰਫਰਾਜ ਨੇ ਸਰਬਜੀਤ ਨੂੰ ਤੜਫਾ-ਤੜਫਾ ਦੇ ਕੇ ਮਾ.ਰ ਦਿੱਤਾ ਸੀ। ਪੰਜਾਬ ਦੇ ਸਰਬਜੀਤ ਨੂੰ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਵਿਚ ਜਾਸੂਸੀ ਦੇ ਦੋਸ਼ ਵਿਚ ਫੜਿਆ ਸੀ।
ਲਾਹੌਰ ਵਿਚ ਡਾਨ ਅਮੀਰ ਸਰਫਰਾਜ ਨੂੰ ਅਣਪਛਾਤਿਆਂ ਨੇ ਗੋ਼.ਲੀਆਂ ਮਾਰ ਭੁੰਨਿਆ, ਪਾਕਿਸਤਾਨੀ ਜੇਲ੍ਹ ਵਿਚ ਭਾਰਤੀ ਸਰਬਜੀਤ ਸਿੰਘ ਦਾ ਕੀਤਾ ਸੀ ਕ.ਤ.ਲ
ਲਾਹੌਰ-ਪਾਕਿਸਤਾਨ ਦੇ ਲਾਹੌਰ ‘ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਜੇਲ੍ਹ ‘ਚ ਕ.ਤ.ਲ ਕਰ ਦਿੱਤਾ ਗਿਆ ਸੀ। ਇਹ ਕ.ਤ.ਲ ਅੰਡਰਵਰਲਡ ਡਾਨ ਅਮੀਰ ਸਰਫਰਾਜ ਨੇ ਕੀਤਾ ਸੀ।…
