CM Bhagwant Mann LIVE: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪੰਜਾਬ ਦੇ ਰੈਵਨਿਊ ਦੇ ਵਾਧੇ ਬਾਰੇ ਵੱਡੇ ਖੁਲਾਸੇ ਕੀਤੇ ਹਨ।
ਪੰਜਾਬ ਦੀ ਖੁਸ਼ਹਾਲੀ ਵੱਲ ਇੱਕ ਹੋਰ ਕਦਮ…! ਪੰਜਾਬ ਦੇ ਰੈਵਨਿਊ ਵਿੱਚ ਭਾਰੀ ਵਾਧਾ…ਵੇਰਵੇ ਸਾਂਝੇ ਕਰ ਰਿਹਾ ਹਾਂ… ਪ੍ਰੈੱਸ ਕਾਨਫਰੰਸ Live… https://t.co/BTeNOS4Dp9
— Bhagwant Mann (@BhagwantMann) April 7, 2023