Army Recruitment Exam: NDA ਅਤੇ CDS ਵਿੱਚ ਕੀ ਹੈ ਅੰਤਰ, ਜਾਣੋ ਅਹਿਮ ਤੱਥ

Army Recruitment Exam:  ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਆਰਮੀ ਵਿੱਚ ਆਫਿਸਰ ਭਰਤੀ ਹੋਵੇ ਇਸ ਲਈ ਤੁਹਾਨੂੰ ਫੌਜ ਵਿੱਚ ਅਫਸਰ ਬਣਨ ਦੀ ਪੂਰੀ…

Army Recruitment Exam:  ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਆਰਮੀ ਵਿੱਚ ਆਫਿਸਰ ਭਰਤੀ ਹੋਵੇ ਇਸ ਲਈ ਤੁਹਾਨੂੰ ਫੌਜ ਵਿੱਚ ਅਫਸਰ ਬਣਨ ਦੀ ਪੂਰੀ ਜਾਣਕਾਰੀ ਦਿੱਤੀ ਹੈ। ਸੈਨਾ ਵਿਚ ਭਰਤੀ ਪੇਪਰਾਂ ਤੇ ਟ੍ਰੈਨਿੰਗ ਬਾਰੇ ਨੌਜਵਾਨ ਅਕਸਰ ਹੀ ਉਲਝ ਜਾਂਦੇ ਹਨ। ਅਜਿਹੀ ਹੀ ਇਕ ਉਲਝਣ ਹੈ, NDA ਅਤੇ CDS ਬਾਰੇ। ਜਿੱਥੇ ਐੱਨਡੀਏ ਦਾ ਪੂਰਾ ਨਾਮ ਨੈਸ਼ਨਲ ਡੀਫੈਂਸ ਅਕੈਡਮੀ (National Defence Academy) ਹੈ ਉੱਥੇ ਸੀਡੀਐੱਸ ਦਾ ਪੂਰਾ ਨਾਮ ਕੰਬਾਇੰਡ ਡੀਫੈਂਸ ਸਰਵਿਸ (Combined Defence Services) ਹੈ। 

NDA ਅਤੇ CDS ਅੰਤਰ 

ਹਰ ਸਾਲ NDA ਪ੍ਰੀਖਿਆ ਦੋ ਪੜਾਵਾਂ ਵਿੱਚ ਕਰਵਾਈ ਜਾਂਦੀ ਹੈ। ਐੱਨਡੀਏ ਰਾਹੀਂ ਆਰਮੀ, ਨੇਵੀ, ਏਅਰ ਫੋਰਸ ਦੀ ਟ੍ਰੈਨਿੰਗ ਇਕ ਸਾਥ ਹੀ ਹੁੰਦੀ ਹੈ।ਇਸੇ ਤਰ੍ਹਾਂ ਕਮਿਸ਼ਨਡ ਅਫਸਰਾਂ ਦੀ ਭਰਤੀ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸੀਡੀਐੱਸ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ।  ਸੀਡੀਐੱਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਨੌਜਵਾਨਾਂ ਨੂੰ ਆਫੀਸਰ ਟ੍ਰੈਨਿੰਗ ਅਕੈਡਮੀ, ਇੰਡੀਅਨ ਮਿਲਟਰੀ ਅਕੈਡਮੀ, ਇੰਡੀਅਨ ਨੇਵਲ ਅਕੈਡਮੀ ਅਤੇ ਇੰਡੀਅਨ ਏਅਰ ਫੋਰਮ ਦੀ ਭਰਤੀ ਲਈ ਭੇਜਿਆ ਜਾਂਦਾ ਹੈ। ਇਹਨਾਂ ਦੋਹਾਂ ਵਿਚ ਟ੍ਰੈਨਿੰਗ ਦਾ ਅੰਤਰ ਹੁੰਦਾ ਹੈ।

 

Leave a Reply

Your email address will not be published. Required fields are marked *