Punjab Weather Update : ਪੰਜਾਬ ‘ਚ ਮਾਨਸੂਨ ਦੇ ਮੁੜ ਸਰਗਰਮ ਹੋਣ ਤੋਂ ਬਾਅਦ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਤੇ ਕਈਆਂ ਵਿਚ ਬੱਦਲ ਛਾਏ ਰਹੇ।…
View More Punjab Weather Update : ਕੁਦਰਤ ਪਠਾਨਕੋਟ ਤੇ ਅੰਮ੍ਰਿਤਸਰ ‘ਤੇ ਮਿਹਰਬਾਨ, ਹੋਇਆ ਪਾਣੀ-ਪਾਣੀ, ਸੂਬੇ ਵਿਚ ਅਗਲੇ ਦੋ ਦਿਨ ਵੀ ਪਵੇਗਾ ਮੀਂਹਜਲੰਧਰ ਪੱਛਮੀ ਚੋਣ : ‘ਝਾੜੂ’ ਦੀ ਹੁੰਝਾ ਫੇਰ ਜਿੱਤ, ਭਾਜਪਾ ਤੇ ਕਾਂਗਰਸ ਦੇ ਦਮਗੱਜੇ ਫੁੱਸ
ਜਲੰਧਰ : ਬੀਤੇ ਦਿਨੀਂ ਜਲੰਧਰ ਪੱਛਮੀ ਹਲਕੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਈ। ਪਈਆਂ ਵੋਟਾਂ ਦੀ ਗਿਣਤੀ 13ਵੇਂ ਗੇੜ ਦੇ ਰੁਝਾਨ ਸਾਹਮਣੇ…
View More ਜਲੰਧਰ ਪੱਛਮੀ ਚੋਣ : ‘ਝਾੜੂ’ ਦੀ ਹੁੰਝਾ ਫੇਰ ਜਿੱਤ, ਭਾਜਪਾ ਤੇ ਕਾਂਗਰਸ ਦੇ ਦਮਗੱਜੇ ਫੁੱਸT-20 World Cup : ਸ਼ਰਮਨਾਕ ! ਪਾਕਿਸਤਾਨ ਦੀ ਟੀਮ ਹੋਈ ਬਾਹਰ, ਪਹਿਲੀ ਵਾਰ ਖੇਡ ਰਹੀ USA ਟੀਮ ‘ਸੁਪਰ 8’ ‘ਚ
T-20 World Cup : ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਪੜਾਅ ਵਿਚੋਂ ਹੀ ਬਾਹਰ ਹੋ ਗਈ ਹੈ। ਸ਼ੁੱਕਰਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ…
View More T-20 World Cup : ਸ਼ਰਮਨਾਕ ! ਪਾਕਿਸਤਾਨ ਦੀ ਟੀਮ ਹੋਈ ਬਾਹਰ, ਪਹਿਲੀ ਵਾਰ ਖੇਡ ਰਹੀ USA ਟੀਮ ‘ਸੁਪਰ 8’ ‘ਚਰੂਹ ਕੰਬਾਊ ਕਾਂਡ, ਅਮਰੀਕਾ ‘ਚ ਜਲੰਧਰ ਦੀਆਂ ਦੋ ਭੈਣਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ, ਮੁਲਜ਼ਮ ਮੁੰਡਾ ਵੀ ਜਲੰਧਰ ਦਾ, ਵੇਖੋ ਵੀਡੀਓ
International News : ਜਲੰਧਰ ਦੇ ਨਕੋਦਰ ਸ਼ਹਿਰ ਦੇ ਇੱਕ ਨੌਜਵਾਨ ਨੇ ਨੂਰਮਹਿਲ ਦੀਆਂ ਚਾਚੇ ਦੀਆਂ ਦੋ ਕੁੜੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਕ ਦੀ ਮੌਤ ਹੋ…
View More ਰੂਹ ਕੰਬਾਊ ਕਾਂਡ, ਅਮਰੀਕਾ ‘ਚ ਜਲੰਧਰ ਦੀਆਂ ਦੋ ਭੈਣਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ, ਮੁਲਜ਼ਮ ਮੁੰਡਾ ਵੀ ਜਲੰਧਰ ਦਾ, ਵੇਖੋ ਵੀਡੀਓWeather Update : ਬਰਦਾਸ਼ਤ ਤੋਂ ਬਾਹਰ ਹੋਈ ਗਰਮੀ, ਤਪਿਆ ਪੰਜਾਬ, ਪਾਰਾ 47 ਪਾਰ, ਬਸ ਕੁਝ ਦਿਨ ਦਾ ਇੰਤਜ਼ਾਰ, ਫਿਰ ਮੌਨਸੂਨ ਪਾਊ ਠੰਢ
Weather Update : ਜੂਨ ਦਾ ਮਹੀਨਾ ਗਰਮੀ ਵਿਚ ਸਭ ਤੋਂ ਵੱਧ ਭਖਣ ਵਾਲਾ ਮੰਨਿਆ ਜਾਂਦਾ ਹੈ। ਇਸੇ ਮਹੀਨੇ ਪੰਜਾਬ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ…
View More Weather Update : ਬਰਦਾਸ਼ਤ ਤੋਂ ਬਾਹਰ ਹੋਈ ਗਰਮੀ, ਤਪਿਆ ਪੰਜਾਬ, ਪਾਰਾ 47 ਪਾਰ, ਬਸ ਕੁਝ ਦਿਨ ਦਾ ਇੰਤਜ਼ਾਰ, ਫਿਰ ਮੌਨਸੂਨ ਪਾਊ ਠੰਢਨੌਜਵਾਨ ਉਤੇ ਪੈਟਰੋਲ ਪਾ ਕੇ ਲਾ ਦਿੱਤੀ ਅੱਗ, ਘਰ ਨੇੜੇ ਵੇਚੇ ਜਾਂਦੇ ਨਸ਼ੇ ਦਾ ਕਰਦਾ ਸੀ ਵਿਰੋਧ, ਪਰਿਵਾਰ ਨੇ ਲਾਸ਼ ਸੜਕ ਵਿਚਾਲੇ ਰੱਖ ਲਾ’ਤਾ ਜਾਮ
ਜਗਰਾਓਂ-ਬੀਤੇ ਦਿਨੀਂ ਇਕ ਨੌਜਵਾਨ ਨੂੰ ਗੁਆਂਢੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਕਾਰਨ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।…
View More ਨੌਜਵਾਨ ਉਤੇ ਪੈਟਰੋਲ ਪਾ ਕੇ ਲਾ ਦਿੱਤੀ ਅੱਗ, ਘਰ ਨੇੜੇ ਵੇਚੇ ਜਾਂਦੇ ਨਸ਼ੇ ਦਾ ਕਰਦਾ ਸੀ ਵਿਰੋਧ, ਪਰਿਵਾਰ ਨੇ ਲਾਸ਼ ਸੜਕ ਵਿਚਾਲੇ ਰੱਖ ਲਾ’ਤਾ ਜਾਮਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ ਦਾ ਮਨ ਸ਼ਾਂਤ ਹੁੰਦੈ : ਅੱਜ ਦਾ ਹੁਕਮਨਾਮਾ (15 ਜੂਨ 2024)
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥1॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥…
View More ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ ਦਾ ਮਨ ਸ਼ਾਂਤ ਹੁੰਦੈ : ਅੱਜ ਦਾ ਹੁਕਮਨਾਮਾ (15 ਜੂਨ 2024)ਖੰਨਾ ਦੇ ਬੈਂਕ ਵਿਚ ਕੀਤੀ ਸੀ 15.92 ਲੱਖ ਦੀ ਡਕੈਤੀ, ਤਿੰਨੇ ਚੜ੍ਹੇ ਪੁਲਿਸ ਹੱਥੇ, ਅਜਨਾਲਾ ਦੇ ਰਹਿਣ ਵਾਲੇ ਨਿਕਲੇ ਮੁਲਜ਼ਮ
ਖੰਨਾ : ਖੰਨਾ ਨੇੜਲੇ ਪਿੰਡ ਬਗਲੀ ਕਲਾਂ ‘ਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੇ ਪੰਜਾਬ ਐਂਡ ਸਿੰਧ ਬੈਂਕ ‘ਚ 15.92 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ…
View More ਖੰਨਾ ਦੇ ਬੈਂਕ ਵਿਚ ਕੀਤੀ ਸੀ 15.92 ਲੱਖ ਦੀ ਡਕੈਤੀ, ਤਿੰਨੇ ਚੜ੍ਹੇ ਪੁਲਿਸ ਹੱਥੇ, ਅਜਨਾਲਾ ਦੇ ਰਹਿਣ ਵਾਲੇ ਨਿਕਲੇ ਮੁਲਜ਼ਮਕੁਵੈਤ ‘ਚ ਅੱਗ ਕਾਂਡ, 45 ਮ੍ਰਿਤਕਾਂ ਵਿਚ ਇਕ ਪੰਜਾਬੀ ਵੀ ਸ਼ਾਮਲ, ਹੁਸ਼ਿਆਰਪੁਰ ਦੇ ਹਿੰਮਤ ਰਾਏ ਦੀ ਹੋਈ ਮੌਤ, ਪਰਿਵਾਰ ਉਤੇ ਟੁੱਟਾ ਦੁੱਖਾਂ ਦਾ ਪਹਾੜ
ਕੁਵੈਤ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਮਰਨ ਵਾਲੇ ਭਾਰਤੀਆਂ ਵਿਚ ਇਕ ਪੰਜਾਬੀ ਵੀ ਸ਼ਾਮਲ ਹੈ। ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 63…
View More ਕੁਵੈਤ ‘ਚ ਅੱਗ ਕਾਂਡ, 45 ਮ੍ਰਿਤਕਾਂ ਵਿਚ ਇਕ ਪੰਜਾਬੀ ਵੀ ਸ਼ਾਮਲ, ਹੁਸ਼ਿਆਰਪੁਰ ਦੇ ਹਿੰਮਤ ਰਾਏ ਦੀ ਹੋਈ ਮੌਤ, ਪਰਿਵਾਰ ਉਤੇ ਟੁੱਟਾ ਦੁੱਖਾਂ ਦਾ ਪਹਾੜਪੰਜਾਬ ਵਿਚ ਹੋਵੇਗੀ 300 ਵੈਟਰਨਰੀ ਅਫਸਰਾਂ ਦੀ ਭਰਤੀ, ਮਾਨ ਸਰਕਾਰ ਨੇ ਕੀਤਾ ਐਲਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ…
View More ਪੰਜਾਬ ਵਿਚ ਹੋਵੇਗੀ 300 ਵੈਟਰਨਰੀ ਅਫਸਰਾਂ ਦੀ ਭਰਤੀ, ਮਾਨ ਸਰਕਾਰ ਨੇ ਕੀਤਾ ਐਲਾਨ