ਚੰਡੀਗੜ੍ਹ (ਬਿਊਰੋ)- ਪਿੰਡਾਂ ਵਿਚ ਵੱਧ ਰਹੇ ਕੋਰੋਨਾ ਵਾਇਰਸ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ…
View More ਸਿਹਤ ਮੰਤਰੀ ਵਿਜ ਨੇ ਕਿਸਾਨਾਂ ਨੂੰ ਕਿਹਾ, ਤੁਹਾਡੀ ਸਿਹਤ ਦੀ ਰਾਖੀ ਕਰਨਾ ਸਾਡਾ ਫਰਜ਼chandigarh
ਯੂ.ਟੀ. ਵਿਚ 18+ ਨੂੰ ਲੱਗਣੀ ਸ਼ੁਰੂ ਹੋਈ ਵੈਕਸੀਨੇਸ਼ਨ, ਜਾਣੋ ਕਿੱਥੇ-ਕਿੱਥੇ ਬਣੇ ਹਨ ਵੈਕਸੀਨੇਸ਼ਨ ਸੈਂਟਰ
ਚੰਡੀਗੜ੍ਹ- ਸੂਬੇ ਵਿਚ ਕੋਰੋਨਾ ਦੇ ਵੱਧਦੇ ਪਸਾਰ ਨੂੰ ਰੋਕਣ ਪੰਜਾਬ ਸਰਕਾਰ ਵਲੋਂ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਕੇਂਦਰ ਸਰਕਾਰ ਵਲੋਂ ਤਾਂ 1 ਮਈ…
View More ਯੂ.ਟੀ. ਵਿਚ 18+ ਨੂੰ ਲੱਗਣੀ ਸ਼ੁਰੂ ਹੋਈ ਵੈਕਸੀਨੇਸ਼ਨ, ਜਾਣੋ ਕਿੱਥੇ-ਕਿੱਥੇ ਬਣੇ ਹਨ ਵੈਕਸੀਨੇਸ਼ਨ ਸੈਂਟਰ18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਲਈ ‘” ਟੀਕਾਕਰਣ ਅੱਜ ਤੋਂ ਸ਼ੁਰੂ, 8000 ਨੇ ਕਰਾਈ ਰਜਿਸਟਰੇਸ਼ਨ
ਚੰਡੀਗੜ੍ਹ: ਪੰਜਾਬ ਹੀ ਨਹੀਂ ਬਾਕੀਆਂ ਸੂਬਿਆਂ ਵਿਚ ਵੀ ਕੋਰੋਨਾ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਇਸ ਦੇ ਚਲਦੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ…
View More 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਲਈ ‘” ਟੀਕਾਕਰਣ ਅੱਜ ਤੋਂ ਸ਼ੁਰੂ, 8000 ਨੇ ਕਰਾਈ ਰਜਿਸਟਰੇਸ਼ਨਚੰਡੀਗੜ੍ਹ ਵਿਚ 18+ ਲਈ ਵੈਕਸੀਨੇਸ਼ਨ ਸ਼ੁੱਕਰਵਾਰ ਤੋਂ ਹੋਵੇਗਾ ਸ਼ੁਰੂ
ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ 33 ਹਜ਼ਾਰ ਵੈਕਸੀਨ ਡੋਜ਼ ਮਿਲਣ ਤੋਂ ਬਾਅਦ 18 ਤੋਂ 45 ਸਾਲ ਦੇ ਉਮਰ ਵਰਗ ਦਾ ਟੀਕਾਕਰਣ ਸ਼ੁਰੂ ਕਰਨ ਦੇ ਹੁਕਮ ਜਾਰੀ…
View More ਚੰਡੀਗੜ੍ਹ ਵਿਚ 18+ ਲਈ ਵੈਕਸੀਨੇਸ਼ਨ ਸ਼ੁੱਕਰਵਾਰ ਤੋਂ ਹੋਵੇਗਾ ਸ਼ੁਰੂਫੇਫੜਿਆਂ ਨੂੰ ਕਰਨਾ ਹੈ ਮਜ਼ਬੂਤ ਤਾਂ ਰੋਜ਼ ਕਰੋ ਤ੍ਰਿਕੋਣਾਸਨ ਸਰੀਰ ਨੂੰ ਹੋਣਗੇ ਹੋਰ ਵੀ ਕਈ ਫਾਇਦੇ
ਚੰਡੀਗੜ੍ਹ (ਇੰਟ.)- ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ‘ਤੇ ਵਰ੍ਹ ਰਿਹਾ ਹੈ, ਇਸ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ…
View More ਫੇਫੜਿਆਂ ਨੂੰ ਕਰਨਾ ਹੈ ਮਜ਼ਬੂਤ ਤਾਂ ਰੋਜ਼ ਕਰੋ ਤ੍ਰਿਕੋਣਾਸਨ ਸਰੀਰ ਨੂੰ ਹੋਣਗੇ ਹੋਰ ਵੀ ਕਈ ਫਾਇਦੇਵੀਡੀਓ ਕਾਨਫਰੰਸ ਰਾਹੀਂ ਚੰਡੀਗੜ੍ਹ ਵਿਚ ਪੀ.ਜੀ.ਆਈ. ਦੇ ਐਕਸਪਰਟ ਯੂ.ਟੀ. ਦੇ ਡਾਕਟਰਾਂ ਨੂੰ ਦੇਣਗੇ ਟਿਪਸ
ਚੰਡੀਗੜ੍ਹ- ਕੋਰੋਨਾ ਦਾ ਨਵਾਂ ਵੈਰੀਅੰਟ ਲਗਾਤਾਰ ਮਿਊਟੇਸ਼ਨ ਤੋਂ ਬਾਅਦ ਖਤਰਨਾਕ ਹੋ ਰਿਹਾ ਹੈ। ਜਿਸ ਕਾਰਣ ਇਸ ਦੇ ਇਲਾਜ ਲਈ ਵੀ ਲਗਾਤਾਰ ਬਦਲਾਅ ਦੀ ਲੋੜ ਹੈ।…
View More ਵੀਡੀਓ ਕਾਨਫਰੰਸ ਰਾਹੀਂ ਚੰਡੀਗੜ੍ਹ ਵਿਚ ਪੀ.ਜੀ.ਆਈ. ਦੇ ਐਕਸਪਰਟ ਯੂ.ਟੀ. ਦੇ ਡਾਕਟਰਾਂ ਨੂੰ ਦੇਣਗੇ ਟਿਪਸਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸ
ਚੰਡੀਗੜ੍ਹ – ਚੰਡੀਗੜ੍ਹ ਵਿਚ ਕੋਰੋਨਾ ਦੀ ਲੜਾਈ ਵਿਚ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਕੋਵਿਡ ਸੈੱਸ ਖਰਚਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ…
View More ਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕੈਸ ਪ੍ਰਮੋਸ਼ਨ ਮਾਮਲਾ ਭਖਣ ਤੇ ਪੁਟਾ ਨੇ ਚਾਂਸਲਰ ਐੱਮ.ਵੈਂਕਈਆ ਨਾਇਡੂ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਇੰਟ.)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਟੀਚਿੰਗ ਫੈਕਲਟੀ ਦੀ ਕੈਸ ਪ੍ਰਮੋਸ਼ਨ ਦਾ ਮਾਮਲਾ ਫਿਰ ਗਰਮਾ ਗਿਆ ਹੈ। ਮਾਮਲਾ ਇਕ ਵਾਰ ਫਿਰ ਪੀ.ਯੂ. ਚਾਂਸਲਰ ਅਤੇ ਦੇਸ਼…
View More ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕੈਸ ਪ੍ਰਮੋਸ਼ਨ ਮਾਮਲਾ ਭਖਣ ਤੇ ਪੁਟਾ ਨੇ ਚਾਂਸਲਰ ਐੱਮ.ਵੈਂਕਈਆ ਨਾਇਡੂ ਨੂੰ ਲਿਖੀ ਚਿੱਠੀਤਿੰਨੋ ਵੈਕਸੀਨ ਸੁਰੱਖਿਅਤ ਹਨ ਇਸ ਲਈ ਬੇਝਿਜਕ ਲੋਕ ਲਗਵਾਓ ਟੀਕਾ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਣ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ…
View More ਤਿੰਨੋ ਵੈਕਸੀਨ ਸੁਰੱਖਿਅਤ ਹਨ ਇਸ ਲਈ ਬੇਝਿਜਕ ਲੋਕ ਲਗਵਾਓ ਟੀਕਾਚੰਡੀਗੜ੍ਹ ਪੁਲਸ ਨੇ ਵੀਕੈਂਡ ਲਾਕਡਾਊਨ ਦੌਰਾਨ ਕੀਤੀ ਸਖ਼ਤੀ 7 ਲੋਕਾਂ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ- ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀਕੈਂਡ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੁਲਸ ਦੀ ਖਾਸੀ ਸਖ਼ਤੀ ਦੇਖਣ…
View More ਚੰਡੀਗੜ੍ਹ ਪੁਲਸ ਨੇ ਵੀਕੈਂਡ ਲਾਕਡਾਊਨ ਦੌਰਾਨ ਕੀਤੀ ਸਖ਼ਤੀ 7 ਲੋਕਾਂ ਨੂੰ ਕੀਤਾ ਗ੍ਰਿਫਤਾਰ