ਨਵੀਂ ਦਿੱਲੀ: ਨਿੰਬੂ ਇਕ ਜਿਹਾ ਫਲ ਹੈ ਜੋ ਸਰੀਰ ਲਈ ਬੇਹੱਦ ਲਾਹੇਵੰਦ ਹੈ। ਨਿੰਬੂ ਵਿੱਚ ਵਿਟਾਮਿਨ ਸੀ, ਕੈਲਸ਼ੀਅਮ, ਫੋਲੇਟ ਅਤੇ ਪੋਟਾਸ਼ੀਅਮ ਵਰਗੇ ਤੱਤਾਂ ਦਾ ਭੰਡਾਰ ਹੁੰਦਾ ਹੈ। ਨਿੰਬੂ ਤੁਹਾਡੇ ਲੀਵਰ ਲਈ ਲਾਹੇਵੰਦ ਹੈ। ਗਰਮੀ ਦੇ ਮੌਸਮ ਵਿੱਚ ਨਿੰਬੂ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿੱਚ ਮਾੜੇ ਤੱਤ ਬਾਹਰ ਨਿਕਲਦੇ ਹਨ।
ਨਿੰਬੂ ਪਾਣੀ ਦੇ ਫਾਇਦੇ :
1. ਗਰਮੀ ਤੋਂ ਬਚਾਉਂਦਾ ਹੈ।
2. ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ।
3. ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
4. ਪਾਚਨ ਕਿਰਿਆ ਨੂੰ ਪਾਵਰਫੁੱਲ ਕਰਦਾ ਹੈ।
5.ਐਂਟੀਆਕਸੀਡੈਂਟਸ ਦਾ ਇੱਕ ਚੰਗਾ ਸਰੋਤ ਹੈ।
6. ਭਾਰ ਘਟਾਉਂਦਾ ਹੈ।
7. ਗੁਰਦੇ ਦੀ ਪੱਥਰੀ ਨੂੰ ਖਤਮ ਕਰਦਾ ਹੈ।
8. ਲੀਵਰ ਦੀ ਗਰਮੀ ਨੂੰ ਦੂਰ ਕਰਦਾ ਹੈ।
9. ਤੁਹਾਡੀ ਸਕਿਨ ਨੂੰ ਜਵਾਨ ਰੱਖਦਾ ਹੈ।
10. ਨਿੰਬੂ ਪਾਣੀ ਨਾਲ ਸਰੀਰ ਅੰਦਰੋਂ ਮਾੜੇ ਤੱਥ ਬਾਹਰ ਨਿਕਲਦੇ ਹਨ।