ਨਵੀਂ ਦਿੱਲੀ (ਏਜੰਸੀ)- ਅੱਜ ਪੂਰੇ ਦੇਸ਼ ਵਿਚ ਈਦ ਤਿਓਹਾਰ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਈਦ ਦੇ ਮੌਕੇ ‘ਤੇ ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ…
View More ਈਦ ਮੌਕੇ ਦੇਸ਼ ਵਾਸੀਆਂ ਨੂੰ ਰਾਸ਼ਟਰਪਤੀ ਤੇ ਪੀ.ਐੱਮ. ਮੋਦੀ ਨੇ ਦਿੱਤੀ ਮੁਬਾਰਕਬਾਦNational
ਨਹੀਂ ਰਹੇ AAP ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੇਜਰੀਵਾਲ ਨੇ ਜਤਾਇਆ ਦੁੱਖ
ਨਵੀਂ ਦਿੱਲੀ: ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ…
View More ਨਹੀਂ ਰਹੇ AAP ਦੇ ਸਾਬਕਾ ਵਿਧਾਇਕ ਜਰਨੈਲ ਸਿੰਘ, ਕੇਜਰੀਵਾਲ ਨੇ ਜਤਾਇਆ ਦੁੱਖਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇ
ਕੂਚਬਿਹਾਰ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਸੀਲਤਕੂਚੀ ਵਿਚ ਉਸ ਵੇਲੇ ਕਾਲੇ ਝੰਡੇ ਵਿਖਾਏ ਗਏ ਜਦੋਂ ਉਹ ਚੋਣਾਂ ਤੋਂ ਬਾਅਦ ਹੋਈ ਹਿੰਸਾ…
View More ਪੱਛਮੀ ਬੰਗਾਲ ਦੇ ਦੌਰੇ ਤੇ ਨਿਕਲੇ ਰਾਜਪਾਲ ਜਗਦੀਪ ਧਨਖੜ ਨੂੰ ਲੋਕਾਂ ਵਿਖਾਏ ਕਾਲੇ ਝੰਡੇਬਾਬਾ ਰਾਮ ਰਹੀਮ ਨੂੰ ਹੋਇਆ ਕੋਰੋਨਾ, ਹਸਪਤਾਲ ਵਿਚ ਕਰਵਾਇਆ ਦਾਖਲ
ਰੋਹਤਕ (ਇੰਟ.)- ਦੇਸ਼ ਵਿਚ ਫੈਲੀ ਮਹਾਮਾਰੀ ਨਾਲ ਜੇਲ ਵਿਚ ਆਪਣੇ ਅਪਰਾਧਾਂ ਦੀ ਸਜ਼ਾ ਕੱਟ ਰਹੇ ਬਾਬਾ ਵੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਬੀਤੇ ਦਿਨੀਂ ਆਸਾਰਾਮ…
View More ਬਾਬਾ ਰਾਮ ਰਹੀਮ ਨੂੰ ਹੋਇਆ ਕੋਰੋਨਾ, ਹਸਪਤਾਲ ਵਿਚ ਕਰਵਾਇਆ ਦਾਖਲਦੋ ਦਿਨ ਘੱਟ ਰਹਿਣ ਤੋਂ ਬਾਅਦ ਦੇਸ਼ ਵਿਚ ਫਿਰ ਵਧੇ ਕੋਰੋਨਾ ਦੇ ਮਾਮਲੇ-24 ਘੰਟਿਆਂ ਵਿਚ ਆਏ ਇੰਨੇ ਮਾਮਲੇ
ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦਾ ਅੰਕੜਾ ਵੱਧ ਗਿਆ ਹੈ। ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ…
View More ਦੋ ਦਿਨ ਘੱਟ ਰਹਿਣ ਤੋਂ ਬਾਅਦ ਦੇਸ਼ ਵਿਚ ਫਿਰ ਵਧੇ ਕੋਰੋਨਾ ਦੇ ਮਾਮਲੇ-24 ਘੰਟਿਆਂ ਵਿਚ ਆਏ ਇੰਨੇ ਮਾਮਲੇਗਰਭਵਤੀ ਔਰਤਾਂ ਲਈ ਕਿੰਨੀ ਸੁਰੱਖਿਅਤ ਹੈ ਕੋਰੋਨਾ ਵੈਕਸੀਨ, ਰਿਸਰਚ ਵਿਚ ਕੀਤਾ ਗਿਆ ਵੱਡਾ ਦਾਅਵਾ
ਨਵੀਂ ਦਿੱਲੀ- ਗਰਭਵਤੀ ਮਹਿਲਾਵਾਂ ਲਈ ਵੀ ਕੋਰੋਨਾ ਰੋਕੂ ਵੈਕਸੀਨ ਸੁਰੱਖਿਅਤ ਹੋ ਸਕਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਵੈਕਸੀਨ ਨਾਲ ਗਰਭ ਵਿਚ ਪਲ…
View More ਗਰਭਵਤੀ ਔਰਤਾਂ ਲਈ ਕਿੰਨੀ ਸੁਰੱਖਿਅਤ ਹੈ ਕੋਰੋਨਾ ਵੈਕਸੀਨ, ਰਿਸਰਚ ਵਿਚ ਕੀਤਾ ਗਿਆ ਵੱਡਾ ਦਾਅਵਾਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛ
ਝੱਜਰ (ਇੰਟ.)- ਝੱਜਰ ਜ਼ਿਲੇ ਦੀ ਦਿੱਲੀ ਸਰਹੱਦ ‘ਤੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਬੀਤੇ ਦਿਨੀਂ ਪੱਛਮੀ ਬੰਗਾਲ ਦੀ ਇਕ ਲੜਕੀ…
View More ਕਿਸਾਨ ਅੰਦੋਲਨ ਵਿਚ ਬੰਗਾਲੀ ਲੜਕੀ ਨਾਲ ਰੇਪ ਦਾ ਮਾਮਲਾ : ਕਿਸਾਨ ਨੇਤਾ ਯੋਗੇਂਦਰ ਯਾਦਵ ਤੋਂ ਐੱਸ.ਆਈ.ਟੀ. ਨੇ ਕੀਤੀ ਪੁੱਛਗਿੱਛਜੰਮੂ ਵਿਚ ਅੱਤਵਾਦੀਆਂ ਨੇ ਪੁਲਸ ਨਾਕੇ ਤੇ ਕੀਤਾ ਗ੍ਰਨੇਡ ਹਮਲਾ ਫੌਜ ਵਲੋਂ ਚਲਾਇਆ ਜਾ ਰਿਹੈ ਸਰਚ ਆਪ੍ਰੇਸ਼ਨ
ਜੰਮੂ (ਇੰਟ.)- ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲਾ ਸਾਂਬਾ ਦੇ ਨਡ ਇਲਾਕੇ ਵਿਚ ਦੇਰ ਰਾਤ ਅੱਤਵਾਦੀਆਂ ਨੇ ਪੁਲਸ ਨਾਕੇ ‘ਤੇ ਗ੍ਰਨੇਡ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਇਹ…
View More ਜੰਮੂ ਵਿਚ ਅੱਤਵਾਦੀਆਂ ਨੇ ਪੁਲਸ ਨਾਕੇ ਤੇ ਕੀਤਾ ਗ੍ਰਨੇਡ ਹਮਲਾ ਫੌਜ ਵਲੋਂ ਚਲਾਇਆ ਜਾ ਰਿਹੈ ਸਰਚ ਆਪ੍ਰੇਸ਼ਨ2 ਤੋਂ 18 ਉਮਰ ਵਰਗ ਨੂੰ ਕੋਵੈਕਸੀਨ ਟੀਕੇ ਦੇ ਪ੍ਰੀਖਣ ਲਈ ਸਿਫਾਰਿਸ਼ ਛੇਤੀ ਸ਼ੁਰੂ ਹੋਵੇਗਾ ਟ੍ਰਾਇਲ
ਨਵੀਂ ਦਿੱਲੀ- ਭਾਰਤ ਵਿਚ ਇਸ ਵੇਲੇ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ…
View More 2 ਤੋਂ 18 ਉਮਰ ਵਰਗ ਨੂੰ ਕੋਵੈਕਸੀਨ ਟੀਕੇ ਦੇ ਪ੍ਰੀਖਣ ਲਈ ਸਿਫਾਰਿਸ਼ ਛੇਤੀ ਸ਼ੁਰੂ ਹੋਵੇਗਾ ਟ੍ਰਾਇਲਕੋਰੋਨਾ ਵਾਇਰਸ ਵਾਂਗ ਇਹ ਰੋਗ ਵੀ ਘਾਤਕ ਲਾਪਰਵਾਹੀ ਪੈ ਸਕਦੀ ਹੈ ਭਾਰੀ
ਲਖਨਊ (ਇੰਟ.)- ਅਸਥਮਾ (ਦਮਾ) ਇਕ ਜੈਨੇਟਿਕ ਰੋਗ ਹੈ ਜਿਸ ਵਿਚ ਰੋਗੀ ਦੀ ਸਾਹ ਦੀਆਂ ਨਲੀਆਂ ਅਤਿਸੰਵੇਦਨਸ਼ੀਲ ਹੋ ਜਾਂਦੀਆਂ ਹਨ ਅਤੇ ਕੁਝ ਕਾਰਕਾਂ ਦੇ ਪ੍ਰਭਾਵ ਨਾਲ…
View More ਕੋਰੋਨਾ ਵਾਇਰਸ ਵਾਂਗ ਇਹ ਰੋਗ ਵੀ ਘਾਤਕ ਲਾਪਰਵਾਹੀ ਪੈ ਸਕਦੀ ਹੈ ਭਾਰੀ