ਪਾਕਿਸਤਾਨ: ਪਾਕਿਸਤਾਨ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਉਥੇ ਹੀ ਇਕ ਹੋਰ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਹੀ…
View More ਪਾਕਿਸਤਾਨ ‘ਚ ਪਾਣੀ ਦਾ ਸੰਕਟ, ਸਾਫ਼ ਪਾਣੀ ਨੂੰ ਤਰਸ ਰਹੇ ਹਨ 30 ਮਿਲੀਅਨ ਲੋਕinternational_news
ਸਰਹੱਦ ਪਾਰ ਦੀ ਕੁੜੀ ਨਾਲ ਹੋਈ ਮੁਹੱਬਤ, ਅਪ੍ਰੈਲ ‘ਚ ਹੋਵੇਗਾ ਵਿਆਹ
ਗੁਰਦਾਸਪੁਰ: ਇਕ ਮਸ਼ਹੂਰ ਕਹਾਵਤ ਹੈ -ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ। ਲਾਹੌਰ ਦੀ ਰਹਿਣ ਵਾਲੀ ਸ਼ਾਹਨੀਲ ਅਤੇ ਬਟਾਲਾ ਦੇ ਨਮਨ ਲੂਥਰਾ ਦੋਵੇਂ ਹੀ ਇਕ ਦੂਜੇ…
View More ਸਰਹੱਦ ਪਾਰ ਦੀ ਕੁੜੀ ਨਾਲ ਹੋਈ ਮੁਹੱਬਤ, ਅਪ੍ਰੈਲ ‘ਚ ਹੋਵੇਗਾ ਵਿਆਹਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ‘ਚ ਆਇਆ 7.1 ਤੀਬਰਤਾ ਦਾ ਭੂਚਾਲ
Earthquake Hits New Zealand: ਨਿਊਜ਼ੀਲੈਂਡ ਦੇ ਉੱਤਰ ‘ਚ ਸਥਿਤ ਕਰਮਾਡੇਕ ਟਾਪੂ ‘ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ…
View More ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ‘ਚ ਆਇਆ 7.1 ਤੀਬਰਤਾ ਦਾ ਭੂਚਾਲਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, 700 ਨੂੰ ਮਿਲੀਆਂ ਡਿਪੋਰਟ ਹੋਣ ਦੀਆਂ ਚਿੱਠੀਆਂ
ਕੈਨੇਡਾ: ਕੈਨੇਡੀਅਨ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ 700 ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ ਨੇ ਡਿਪੋਰਟ ਕਰਨ ਦੀਆਂ ਚਿੱਠੀਆਂ ਜਾਰੀ ਕੀਤੀਆਂ…
View More ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, 700 ਨੂੰ ਮਿਲੀਆਂ ਡਿਪੋਰਟ ਹੋਣ ਦੀਆਂ ਚਿੱਠੀਆਂਮਿਆਂਮਾਰ ਦੀ ਫੌਜ ਵੱਲੋਂ ਬੋਧੀ ਮੱਠ ‘ਤੇ ਹਮਲਾ, 28 ਲੋਕਾਂ ਦੀ ਮੌਤ
ਮਿਆਂਮਾਰ: ਮਿਆਂਮਾਰ ਦੀ ਫੌਜ ਨੇ ਇਕ ਬੋਧੀ ਮੱਠ ‘ਤੇ ਹਮਲਾ ਕਰਕੇ 28 ਲੋਕਾਂ ਦਾ ਕਤਲ ਕਰ ਦਿੱਤਾ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇੱਕ…
View More ਮਿਆਂਮਾਰ ਦੀ ਫੌਜ ਵੱਲੋਂ ਬੋਧੀ ਮੱਠ ‘ਤੇ ਹਮਲਾ, 28 ਲੋਕਾਂ ਦੀ ਮੌਤਜਿਸ ਫ਼ੌਜੀ ਜਨਰਲ ‘ਤੇ ਅਮਰੀਕਾ ਨੇ ਲਗਾਈ ਸੀ ਪਾਬੰਦੀ, ਚੀਨ ਨੇ ਉਸ ਨੂੰ ਬਣਾਇਆ ਰੱਖਿਆ ਮੰਤਰੀ
China New Defence Minister: ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਇਕ ਵਾਰ ਫਿਰ ਵਧ ਸਕਦਾ ਹੈ। ਦਰਅਸਲ ਐਤਵਾਰ ਨੂੰ ਚੀਨ ਨੇ ਆਪਣੀ ਫੌਜ ਦੇ ਉਸ ਜਨਰਲ…
View More ਜਿਸ ਫ਼ੌਜੀ ਜਨਰਲ ‘ਤੇ ਅਮਰੀਕਾ ਨੇ ਲਗਾਈ ਸੀ ਪਾਬੰਦੀ, ਚੀਨ ਨੇ ਉਸ ਨੂੰ ਬਣਾਇਆ ਰੱਖਿਆ ਮੰਤਰੀਬੰਗਲਾਦੇਸ਼ ‘ਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, 200 ਜ਼ਖ਼ਮੀ
ਬੰਗਲਾਦੇਸ਼: ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿੱਚ ਰਾਜਸ਼ਾਹੀ ਸ਼ਹਿਰ ਦੇ ਬਿਨੋਦਪੁਰ ਗੇਟ ਇਲਾਕੇ ਵਿੱਚ ਰਾਜਸ਼ਾਹੀ ਯੂਨੀਵਰਸਿਟੀ (ਆਰਯੂ) ਦੇ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ…
View More ਬੰਗਲਾਦੇਸ਼ ‘ਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, 200 ਜ਼ਖ਼ਮੀਭਾਰਤ ਅਤੇ ਪਾਕਿਸਤਾਨਤੋਂ ਕੈਨੇਡਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਹੋਈਆ ਰੱਦ`
ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸਦੇ ਚਲਦੇ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ…
View More ਭਾਰਤ ਅਤੇ ਪਾਕਿਸਤਾਨਤੋਂ ਕੈਨੇਡਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਹੋਈਆ ਰੱਦ`