ਫਰੀਦਕੋਟ : ਖੇਡ ਜਗਤ (Sports World) ‘ਚ ਆਪਣੀ ਕਾਬਲੀਅਤ ਦੇ ਦਮ ‘ਤੇ ਵੱਖਰੀ ਪਛਾਣ ਬਣਾਉਣ ਵਾਲੀ ਰਾਸ਼ਟਰੀ ਗਨ ਸ਼ੂਟਰ ਖੁਸ਼ਸੀਰਤ (Khushseerat) ਨਾਲ ਜੁੜੀ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਖੁਸ਼ਸੀਰਤ ਨੇ ਖੁਦਕੁਸ਼ੀ (Suicide) ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਕ ਖੁਸ਼ਸੀਰਤ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਇਸ ਸਾਲ ਕੋਈ ਮੈਡਲ ਨਾ ਮਿਲਣ ਤੋਂ ਪਰੇਸ਼ਾਨ ਸੀ।
Also Read: 6 ਕ੍ਰਿਕਟਰ ਜੋ ਵਿਆਹ ਤੋਂ ਪਹਿਲਾਂ ਹੀ ਬਣ ਗਏ ਪਿਤਾ, ਪੰਡਯਾ ਸਣੇ ਕਈ ਦਿੱਗਜ ਸਿਤਾਰੇ ਸ਼ਾਮਲ
ਦੱਸ ਦੇਈਏ ਕਿ ਖੁਸ਼ਸੀਰਤ ਨੇ ਪਿਛਲੇ ਸਾਲ ਨੈਸ਼ਨਲਜ਼ ਵਿੱਚ 11 ਗੋਲਡ ਮੈਡਲ ਜਿੱਤੇ ਸਨ। ਫਰੀਦਕੋਟ ਦੇ ਹਰਿੰਦਰਾ ਨਗਰ ਦੀ ਰਹਿਣ ਵਾਲੀ 17 ਸਾਲਾ ਖੁਸ਼ਸੀਰਤ ਨੇ ਤੈਰਾਕੀ ਵਿੱਚ ਵੀ ਗੋਲਡ ਮੈਡਲ ਜਿੱਤਿਆ ਹੈ। ਖੁਸ਼ਸੀਰਤ ਵੱਲੋਂ ਚੁੱਕੇ ਇਸ ਕਦਮ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Also Read: ਕੈਟਰੀਨਾ-ਵਿੱਕੀ ਦੇ ਵਿਆਹ ‘ਚ ਲੱਗੇਗਾ ‘ਪੰਜਾਬੀ ਤੜਕਾ’, ਛੋਲੇ ਭਟੂਰੇ ਤੇ ਬਟਰ ਚਿਕਨ ਵੀ ਮੈਨਿਊ ‘ਚ ਸ਼ਾਮਲ