ਖਰਫ (ਬਿਊਰੋ)- ਕਹਿੰਦੇ ਨੇ ਜਦੋਂ ਕਿਸੇ ਦੇ ਕੋਲ ਅੰਤਾਂ ਦੀ ਗਰੀਬੀ ਜਾਂ ਕਾਰੋਬਾਰ ਵਿੱਚ ਵੱਡਾ ਘਾਟਾ ਪੈ ਜਾਵੇ ਜਾਂ ਫਿਰ ਘਰ ਦੇ ਕਿਸੀ ਕਲੇਸ਼ ਕਾਰਨ…
View More ਖਰੜ ਦੇ ਐਡਵੋਕੇਟ ਨੇ ਰਾਸ਼ਟਰਪਤੀ ਤੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਕੇ ਮੰਗੀ ਇੱਛਾ ਮੌਤMalwa
ਪੰਜਾਬ ਸਰਕਾਰ ਵਲੋਂ ਵਧਾਇਆ ਗਿਆ ਲਾਕਡਾਊਨ, ਇਸ ਵਾਰ ਮਿਲੇਗੀ ਥੋੜ੍ਹੀ ਰਾਹਤ
ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪਸਾਰ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੂਬੇ ਵਿੱਚ ਜਾਰੀ ਪਾਬੰਦੀਆਂ 10 ਜੂਨ ਤੱਕ ਵਧਾ ਦਿੱਤੀਆਂ ਹਨ। ਫਿਲਹਾਲ…
View More ਪੰਜਾਬ ਸਰਕਾਰ ਵਲੋਂ ਵਧਾਇਆ ਗਿਆ ਲਾਕਡਾਊਨ, ਇਸ ਵਾਰ ਮਿਲੇਗੀ ਥੋੜ੍ਹੀ ਰਾਹਤਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿਚ ਪ੍ਰਵਾਹ
ਫਿਰੋਜ਼ਪੁਰ (ਸੰਨੀ ਚੋਪੜਾ) ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਬੀਮਾਰ ਹੋਣ ਪਿੱਛੋਂ ਮੌਤ ਹੋ ਗਈ ਸੀ।…
View More ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿਚ ਪ੍ਰਵਾਹਫ਼ਰੀਦਕੋਟ ‘ਚ ਬਲੈਕ ਫ਼ੰਗਸ ਦੇ ਇੱਕ ਮਰੀਜ਼ ਨੇ ਤੋੜਿਆ ਦਮ
ਫ਼ਰੀਦਕੋਟ: ਕੋਰੋਨਾ ਤੋਂ ਬਾਅਦ ਹੁਣ ਬਲੈਕ ਫ਼ੰਗਸ ਨੇ ਆਪਣਾ ਕਰੂਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਹੀ ਨਹੀਂ ਪੰਜਾਬ ਵਿਚ ਬਲੈਕ ਫ਼ੰਗਸ ਦਾ ਖ਼ਤਰਾ…
View More ਫ਼ਰੀਦਕੋਟ ‘ਚ ਬਲੈਕ ਫ਼ੰਗਸ ਦੇ ਇੱਕ ਮਰੀਜ਼ ਨੇ ਤੋੜਿਆ ਦਮਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀ
ਫਰੀਦਕੋਟ (ਬਿਊਰੋ)- ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਨੂੰ ਹਾਈਕੋਰਟ ਵੱਲੋਂ ਭੰਗ ਕੀਤੇ ਜਾਣ ਅਤੇ ਉਸ ਟੀਮ ਦੀ ਜਾਂਚ…
View More ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀਪਿੰਡ ਵਿਚ ਸ਼ਮਸ਼ਾਨ ਫਿਰ ਵੀ ਮੁਰਦੇ ਦੇ ਸਸਕਾਰ ਲਈ ਪਰਿਵਾਰ ਪ੍ਰੇਸ਼ਾਨ
ਲੁਧਿਆਣਾ (ਇੰਟ.)- ਮ੍ਰਿਤਕ ਇਨਸਾਨ ਦੀ ਆਤਮਿਕ ਸ਼ਾਂਤੀ ਲਈ ਉਸ ਦੀਆਂ ਅੰਤਿਮ ਰਸਮਾਂ ਸਹੀ ਤਰੀਕੇ ਨਾਲ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਜੇ ਅਜਿਹਾ…
View More ਪਿੰਡ ਵਿਚ ਸ਼ਮਸ਼ਾਨ ਫਿਰ ਵੀ ਮੁਰਦੇ ਦੇ ਸਸਕਾਰ ਲਈ ਪਰਿਵਾਰ ਪ੍ਰੇਸ਼ਾਨਰੂਪਨਗਰ ‘ਚ ਖ਼ਤਮ ਹੋਈ ਕੋਰੋਨਾ ਵੈਕਸੀਨ, ਹਸਪਤਾਲਾਂ ਵਿੱਚ ਲੋਕ ਹੋ ਰਹੇ ਪਰੇਸ਼ਾਨ
ਰੋਪੜ – ਦੇਸ਼ ਵਿਚ ਕੋਰੋਨਾ (Corona) ਮਾਮਲੇ ਲਗਾਤਾਰ ਵਧਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਵਿਚਾਲੇ ਕੋਰੋਨਾ ਤੋਂ ਬਚਨ ਲਈ ਲੋਕਾਂ ਨੂੰ…
View More ਰੂਪਨਗਰ ‘ਚ ਖ਼ਤਮ ਹੋਈ ਕੋਰੋਨਾ ਵੈਕਸੀਨ, ਹਸਪਤਾਲਾਂ ਵਿੱਚ ਲੋਕ ਹੋ ਰਹੇ ਪਰੇਸ਼ਾਨਕਿਸਾਨਾਂ ਦੇ ਹੱਕ ’ਚ ਨਿੱਤਰੇ ਵਿਧਾਇਕ ਚੰਦੂਮਾਜਰਾ, ਇੰਝ ਮਨਾਇਆ ਕਾਲਾ ਦਿਵਸ
ਪਟਿਆਲਾ – ਕੇਂਦਰ ਵੱਲੋਂ ਪਾਸ ਕੀਤੇ ਗਏ (Farm law) ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ ‘ਤੇ ਬੈਠੇ…
View More ਕਿਸਾਨਾਂ ਦੇ ਹੱਕ ’ਚ ਨਿੱਤਰੇ ਵਿਧਾਇਕ ਚੰਦੂਮਾਜਰਾ, ਇੰਝ ਮਨਾਇਆ ਕਾਲਾ ਦਿਵਸਛੱਤ ‘ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ
ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲ਼ਾਫ (Farmers)ਕਿਸਾਨਾਂ ਦਾ ਅੰਦੋਲਨ ਮੁੜ ਤੋਂ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵਿਚਾਲੇ ਹੁਣ ਮੁੜ…
View More ਛੱਤ ‘ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾਵੱਡਾ ਹਾਦਸਾ- ਮੋਗਾ ‘ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ
ਮੋਗਾ: ਪੰਜਾਬ (Punjab) ਦੇ ਜ਼ਿਲ੍ਹਾ ਮੋਗਾ (Moga) ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਕੋਕੀ ਬਹਿਣੀਵਾਲ ਵਿੱਚ, ਪ੍ਰਾਈਵੇਟ ਐਂਬੂਲੈਂਸ ਡਰਾਈਵਰ ਮਰੀਜ਼ ਨੂੰ…
View More ਵੱਡਾ ਹਾਦਸਾ- ਮੋਗਾ ‘ਚ ਆਕਸੀਜਨ ਸਿਲੰਡਰ ਫੱਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਇਕ ਜ਼ਖ਼ਮੀ