Elon Musk Resign on CEO Post: ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਨ।…
View More Elon Musk ਦਾ ਟਵਿੱਟਰ ਦੇ CEO ਅਹੁਦੇ ਤੋਂ ਅਸਤੀਫਾ, ਜਾਣੋ ਕੌਣ ਹੋਵੇਗਾ ਨਵਾਂ CEOinternational_newsnews
Imran khan Arrest:’ਇਮਰਾਨ ਖਾਨ ਦੀ ਗ੍ਰਿਫਤਾਰੀ ਗੈਰ-ਕਾਨੂੰਨੀ, ਇੱਕ ਘੰਟੇ ਦੇ ਅੰਦਰ ਅਦਾਲਤ ‘ਚ ਪੇਸ਼’, ਪਾਕਿਸਤਾਨ ਦੀ SC ਦਾ ਹੁਕਮ
Imran khan Arrest: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਵੀਰਵਾਰ (11 ਮਈ) ਨੂੰ ਸੁਪਰੀਮ…
View More Imran khan Arrest:’ਇਮਰਾਨ ਖਾਨ ਦੀ ਗ੍ਰਿਫਤਾਰੀ ਗੈਰ-ਕਾਨੂੰਨੀ, ਇੱਕ ਘੰਟੇ ਦੇ ਅੰਦਰ ਅਦਾਲਤ ‘ਚ ਪੇਸ਼’, ਪਾਕਿਸਤਾਨ ਦੀ SC ਦਾ ਹੁਕਮ700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਦਾ ਹੁਕਮ, ਜਾਣੋ ਪੂਰਾ ਮਾਮਲਾ
ਕੈਨੇਡਾ: 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਨੇ ਵੱਡਾ ਝਟਕਾ ਦਿੱਤਾ ਹੈ। ਕੁਝ ਹੀ ਦਿਨਾਂ ਵਿੱਚ 700 ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ…
View More 700 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਦਾ ਹੁਕਮ, ਜਾਣੋ ਪੂਰਾ ਮਾਮਲਾLatest News: ਮੌਜ-ਮਸਤੀ ਦੀ ਯਾਤਰਾ ਅਚਾਨਕ ਹੋ ਗਈ ਖੌਫਨਾਕ, ਹੋਟਲ ‘ਚ ਕੁੜੀਆਂ ਨੂੰ ਮਿਲਿਆ ਕੁਝ ਅਜਿਹਾ
Viral News: ਪਹਿਲਾਂ ਜਦੋ ਲੋਕ ਬਾਹਰ ਘੁੰਮਣ ਲਈ ਜਾਂਦੇ ਸੀ ਤਾਂ ਜ਼ਿਆਦਾਤਰ ਹੋਟਲ ਵਿੱਚ ਰਹਿਣਾ ਪਸੰਦ ਕਰਦੇ ਸੀ ਪਰ ਅੱਜਕੱਲ ਕੁਝ ਲੋਕ ਹੁਣ ਕਿਰਾਏ ਦੇ…
View More Latest News: ਮੌਜ-ਮਸਤੀ ਦੀ ਯਾਤਰਾ ਅਚਾਨਕ ਹੋ ਗਈ ਖੌਫਨਾਕ, ਹੋਟਲ ‘ਚ ਕੁੜੀਆਂ ਨੂੰ ਮਿਲਿਆ ਕੁਝ ਅਜਿਹਾਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗ੍ਰਿਫਤਾਰ
ਪਾਕਿਸਤਾਨ : ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵਾਈਸ ਚੇਅਰਮੈਨ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀਰਵਾਰ ਨੂੰ ਇਸਲਾਮਾਬਾਦ ਪੁਲਸ ਨੇ ਗ੍ਰਿਫਤਾਰ ਕਰ ਕੇ…
View More ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗ੍ਰਿਫਤਾਰPakistan News: ਇਮਰਾਨ ਖਾਨ ਦੀ ਗ੍ਰਿਫਤਾਰੀ ਕਾਰਨ ਸੁਲਗਿਆ ਪਾਕਿਸਤਾਨ, ਪੀਟੀਆਈ ਦਾ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਦਾ ਸੱਦਾ
Pakistan News: ਪਾਕਿਸਤਾਨ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਦੇ ਹਾਲਾਤ ਗੰਭੀਰ ਹੋ ਚੁੱਕੇ ਹਨ ਪਾਕਿਸਤਾਨ ਦਾ ਮਾਹੌਲ ਹਿੰਸਾ ਵਿੱਚ…
View More Pakistan News: ਇਮਰਾਨ ਖਾਨ ਦੀ ਗ੍ਰਿਫਤਾਰੀ ਕਾਰਨ ਸੁਲਗਿਆ ਪਾਕਿਸਤਾਨ, ਪੀਟੀਆਈ ਦਾ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਦਾ ਸੱਦਾPakistan News: ਪਾਕਿਸਤਾਨ ‘ਚ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ 7 ਸਾਬਕਾ PM ਨੂੰ ਗਿਰਫ਼ਤਾਰ
Pakistan News: ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਇਸ ਸਮੇਂ ਆਪਣੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਆਰਥਿਕ ਸੰਕਟ ‘ਚ ਘਿਰੇ ਪਾਕਿਸਤਾਨ ‘ਚ ਸਿਆਸੀ ਡਰਾਮਾ…
View More Pakistan News: ਪਾਕਿਸਤਾਨ ‘ਚ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ 7 ਸਾਬਕਾ PM ਨੂੰ ਗਿਰਫ਼ਤਾਰਗ੍ਰਿਫ਼ਤਾਰੀ ਤੋਂ ਪਹਿਲਾਂ ਇਮਰਾਨ ਖਾਨ ਦਾ ਵੱਡਾ ਬਿਆਨ, ISI ਦੀ ਗੁਲਾਮੀ ਤੋਂ ਮੌਤ ਬੇਹਤਰ
Imran Khan : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਅਰਧ ਸੈਨਿਕ ਬਲਾਂ ਨੇ ਗ੍ਰਿਫਤਾਰ ਕਰ…
View More ਗ੍ਰਿਫ਼ਤਾਰੀ ਤੋਂ ਪਹਿਲਾਂ ਇਮਰਾਨ ਖਾਨ ਦਾ ਵੱਡਾ ਬਿਆਨ, ISI ਦੀ ਗੁਲਾਮੀ ਤੋਂ ਮੌਤ ਬੇਹਤਰਇਮਰਾਨ ਖ਼ਾਨ ਗ੍ਰਿਫ਼ਤਾਰ, ਪਾਰਟੀ ਨੇ ਕੀਤਾ ਵੱਡਾ ਐਲਾਨ
Imran Khan arrested: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਮਰਾਨ ਨੂੰ ਪਾਕਿ ਰੇਂਜਰਸ ਨੇ ਕੋਰਟ ਰੂਮ ਤੋਂ ਹੀ…
View More ਇਮਰਾਨ ਖ਼ਾਨ ਗ੍ਰਿਫ਼ਤਾਰ, ਪਾਰਟੀ ਨੇ ਕੀਤਾ ਵੱਡਾ ਐਲਾਨਇਹ ਦੇਸ਼ ਲੋਕਾਂ ਨੂੰ ਇੱਥੇ ਵੱਸਣ ਲਈ ਦੇ ਰਿਹਾ ਹੈ ਲੱਖਾਂ ਰੁਪਏ, ਮਿਲਣਗੀਆਂ ਹੋਰ ਕਈ ਸਹੂਲਤਾਂ
country is giving millions of rupees: ਕੀ ਤੁਸੀਂ ਕਦੇ ਸ਼ਹਿਰ ਦੀ ਭੀੜ-ਭੜੱਕੇ ਨੂੰ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਵਸਣ ਬਾਰੇ ਸੋਚਿਆ ਹੈ? ਇੱਥੇ ਬਹੁਤ…
View More ਇਹ ਦੇਸ਼ ਲੋਕਾਂ ਨੂੰ ਇੱਥੇ ਵੱਸਣ ਲਈ ਦੇ ਰਿਹਾ ਹੈ ਲੱਖਾਂ ਰੁਪਏ, ਮਿਲਣਗੀਆਂ ਹੋਰ ਕਈ ਸਹੂਲਤਾਂ