ਨਵੀਂ ਦਿੱਲੀ – ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਕੇਵਿਨ ਪੀਟਰਸਨ ਹਾਲ ਦੇ ਸਮੇਂ ਵਿਚ ਆਪਣੇ ਟਵਿੱਟਰ ‘ਤੇ ਹਿੰਦੀ ਵਿਚ ਟਵੀਟ ਕਰ ਕੇ ਫੈਂਸ ਦਾ…
View More ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਹਿੰਦੀ ਵਿਚ ਟਵੀਟ ਕਰ ਕੇ ਜਿੱਤਿਆ ਫੈਂਸ ਦਾ ਦਿਲ ਕੀਤੀ ਇਹ ਅਪੀਲtopnews
ਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇ
ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਸਵੇਰੇ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਆਏ ਨਵੇਂ ਇਨਫੈਕਟਡਾਂ ਦੇ ਅੰਕੜਿਆਂ ਨੂੰ ਜਾਰੀ ਕੀਤਾ ਗਿਆ ਹੈ।…
View More ਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇਸ਼ਹੀਦ ਪਰਗਟ ਸਿੰਘ ਦੀ ਮਾਂ ਨੇ ਪੁੱਤਰ ਦੀ ਅਰਥੀ ਨੂੰ ਦਿੱਤਾ ਮੋਢਾ ਤੇ ਭੈਣਾਂ ਨੇ ਬੰਨ੍ਹਿਆ ਸਿਹਰਾ
ਗੁਰਦਾਸਪੁਰ (ਬਿਊਰੋ)- 25 ਅਪ੍ਰੈਲ ਨੂੰ ਸਿਆਚੀਨ ਵਿਚ ਗਲੇਸ਼ੀਅਰ ਹਾਦਸੇ ਵਿਚ ਜ਼ਿਲਾ ਗੁਰਦਾਸਪੂਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ 21 ਪੰਜਾਬ ਰੈਜੀਮੈਂਟ ਦੇ ਸਿਪਾਹੀ ਪ੍ਰਗਟ ਸਿੰਘ…
View More ਸ਼ਹੀਦ ਪਰਗਟ ਸਿੰਘ ਦੀ ਮਾਂ ਨੇ ਪੁੱਤਰ ਦੀ ਅਰਥੀ ਨੂੰ ਦਿੱਤਾ ਮੋਢਾ ਤੇ ਭੈਣਾਂ ਨੇ ਬੰਨ੍ਹਿਆ ਸਿਹਰਾਤਿੰਨੋ ਵੈਕਸੀਨ ਸੁਰੱਖਿਅਤ ਹਨ ਇਸ ਲਈ ਬੇਝਿਜਕ ਲੋਕ ਲਗਵਾਓ ਟੀਕਾ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਕਾਰਣ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ…
View More ਤਿੰਨੋ ਵੈਕਸੀਨ ਸੁਰੱਖਿਅਤ ਹਨ ਇਸ ਲਈ ਬੇਝਿਜਕ ਲੋਕ ਲਗਵਾਓ ਟੀਕਾਯੋਗੀ ਸਰਕਾਰ ਨੇ ਯੂ .ਪੀ. ਵਿਚ ਫਿਰ ਵਧਾਇਆ ਕਰਫਿਊ ਹੁਣ 17 ਮਈ ਤੱਕ ਰਹਿਣਗੀਆਂ ਪਾਬੰਦੀਆਂ
ਲਖਨਊ (ਇੰਟ.)- ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਕਰਫਿਊ ਦੀ ਮਿਆਦ ਨੂੰ ਇਕ ਵਾਰ ਫਿਰ ਤੋਂ ਵਧਾ ਦਿੱਤਾ ਹੈ। ਤਾਜ਼ਾ ਹੁਕਮਾਂ…
View More ਯੋਗੀ ਸਰਕਾਰ ਨੇ ਯੂ .ਪੀ. ਵਿਚ ਫਿਰ ਵਧਾਇਆ ਕਰਫਿਊ ਹੁਣ 17 ਮਈ ਤੱਕ ਰਹਿਣਗੀਆਂ ਪਾਬੰਦੀਆਂਜਲੰਧਰ ਵਿਚ ਨਹੀਂ ਰੁਕ ਰਹੇ ਕੋਰੋਨਾ ਦਾ ਕਹਿਰ 24 ਘੰਟਿਆਂ ਵਿਚ ਸਾਹਮਣੇ ਆਏ 700 ਤੋਂ ਜ਼ਿਆਦਾ ਮਾਮਲੇ
ਜਲੰਧਰ (ਇੰਟ.)- ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਵਾਇਰਸ ਦੀ ਚੇਨ ਟੁੱਟ ਨਹੀਂ ਰਹੀ ਹੈ। ਸ਼ਨੀਵਾਰ ਨੂੰ 24…
View More ਜਲੰਧਰ ਵਿਚ ਨਹੀਂ ਰੁਕ ਰਹੇ ਕੋਰੋਨਾ ਦਾ ਕਹਿਰ 24 ਘੰਟਿਆਂ ਵਿਚ ਸਾਹਮਣੇ ਆਏ 700 ਤੋਂ ਜ਼ਿਆਦਾ ਮਾਮਲੇਨਵੀਂ ਬਣਾਈ ਗਈ ਸਿੱਟ ਨੂੰ ਲੈ ਕੇ ਬੋਲੇ ਤਰੁਣ ਚੁੱਘ ਕੈਪਟਨ ਸਾਬ੍ਹ ਸਿੱਟ ਨਹੀਂ ਇਨਸਾਫ ਦਿਓ
ਅੰਮ੍ਰਿਤਸਰ (ਬਿਊਰੋ)- ਬੀ.ਜੇ.ਪੀ. ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਗਿਆ ਕਿ ਪੰਜਾਬ ਵਾਸੀਆਂ ਨੂੰ ਨਵੀਂ ਸਿੱਟ ਨਹੀਂ…
View More ਨਵੀਂ ਬਣਾਈ ਗਈ ਸਿੱਟ ਨੂੰ ਲੈ ਕੇ ਬੋਲੇ ਤਰੁਣ ਚੁੱਘ ਕੈਪਟਨ ਸਾਬ੍ਹ ਸਿੱਟ ਨਹੀਂ ਇਨਸਾਫ ਦਿਓਕੋਹਲੀ-ਅਨੁਸ਼ਕਾ ਨੇ 24 ਘੰਟਿਆਂ ਵਿਚ ਹੀ ਫੰਡ ਰੇਜ਼ਿੰਗ ਕੈਂਪੇਨ ਰਾਹੀਂ ਇਕੱਠੇ ਕੀਤੇ 3.6 ਕਰੋੜ ਰੁਪਏ
ਨਵੀਂ ਦਿੱਲੀ- ਕੋਵਿਡ-19 ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਫੰਡ ਰੇਜ਼ਿੰਗ ਕੈਂਪੇਨ ਸ਼ੁਰੂ ਕੀਤਾ…
View More ਕੋਹਲੀ-ਅਨੁਸ਼ਕਾ ਨੇ 24 ਘੰਟਿਆਂ ਵਿਚ ਹੀ ਫੰਡ ਰੇਜ਼ਿੰਗ ਕੈਂਪੇਨ ਰਾਹੀਂ ਇਕੱਠੇ ਕੀਤੇ 3.6 ਕਰੋੜ ਰੁਪਏਭਾਰਤ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਹੋ ਰਿਹੈ ਵਾਧਾ ਬੀਤੇ 24 ਘੰਟਿਆਂ ਵਿਚ ਸਾਹਮਣੇ ਆਏ 4 ਲੱਖ ਤੋਂ ਜ਼ਿਆਦਾ ਮਾਮਲੇ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਸਰਕਾਰ ਵਲੋਂ ਲਗਾਤਾਰ ਸੂਬੇ ਦੇ ਮੁੱਖ ਮੰਤਰੀਆਂ ਨਾਲ…
View More ਭਾਰਤ ਵਿਚ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਹੋ ਰਿਹੈ ਵਾਧਾ ਬੀਤੇ 24 ਘੰਟਿਆਂ ਵਿਚ ਸਾਹਮਣੇ ਆਏ 4 ਲੱਖ ਤੋਂ ਜ਼ਿਆਦਾ ਮਾਮਲੇਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ, ਰੋਕਿਆ ਜਾ ਸਕਦਾ- ਹੈ ਪਰ ਵਰਤਣੀ ਹੋਵੇਗੀ
ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਸਲਾਹਕਾਰ ਵਿਜੇ ਰਾਘਵਨ ਨੇ ਕਿਹਾ ਕਿ ਜੇਕਰ ਸਾਵਧਾਨੀ ਵਰਤੀ ਜਾਵੇ ਤਾਂ ਅਸੀਂ ਮਹਾਮਾਰੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ…
View More ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ, ਰੋਕਿਆ ਜਾ ਸਕਦਾ- ਹੈ ਪਰ ਵਰਤਣੀ ਹੋਵੇਗੀ